International ਇਰਾਨ ’ਚ ਇਹ ਝੀਲ ਅਜਿਹੀ ਕਿਉਂ ਨਜ਼ਰ ਆ ਰਹੀ ਹੈ? - BBC News ਪੰਜਾਬੀ ਝੀਲ ਦੀਆਂ ਇਹ ਤਸਵੀਰਾਂ ਡ੍ਰੋਨ ਨਾਲ ਲਈਆਂ ਗਈਆਂ ਨੇ। ਝੀਲ ਵਿੱਚ ਇਹ ਪੈਟਰਲ ਗੰਦੇ ਪਾਣੀ ਦੀ ਵਜ੍ਹਾ ਨਾਲ ਬਣਿਆ ਹੈ।
Source: BBC News November 11, 2026 at 4:05 PMਝੀਲ ਦੀਆਂ ਇਹ ਤਸਵੀਰਾਂ ਡ੍ਰੋਨ ਨਾਲ ਲਈਆਂ ਗਈਆਂ ਨੇ। ਝੀਲ ਵਿੱਚ ਇਹ ਪੈਟਰਲ ਗੰਦੇ ਪਾਣੀ ਦੀ ਵਜ੍ਹਾ ਨਾਲ ਬਣਿਆ ਹੈ।
ਵਾਤਾਵਰਨ ਪ੍ਰੇਮੀਆਂ ਨੇ ਲੰਬੇ ਸਮੇਂ ਤੋਂ ਝੀਲ ਵਿੱਚ ਸ਼ਹਿਰੀ ਅਤੇ ਉਦਯੋਗਿਕ ਦੂਸ਼ਿਤ ਪਾਣੀ ਛੱਡੇ ਜਾਣ ਦੀ ਚਿਤਾਵਨੀ ਦਿੱਤੀ ਹੈ। ਇਹ ਝੀਲ ਫਲੈਮਿੰਗੋ ਅਤੇ ਬੈਨਗੁਲਸ (bangulus) ਸਣੇ ਕਈ ਪ੍ਰਵਾਸੀ ਪੰਛੀਆਂ ਦਾ ਰਹਿਣ ਦਾ ਸਥਾਨ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)
ਹੋਰ ਖੋਜੋ ਬਿਲਕੁਲ ਨਵਾਂ ਵੀਡੀਓ, ਇਰਾਨ ’ਚ ਇਹ ਝੀਲ ਅਜਿਹੀ ਕਿਉਂ ਨਜ਼ਰ ਆ ਰਹੀ ਹੈ?, Duration 0,24 ਵੀਡੀਓ, ਇਟਲੀ ਵਿੱਚ ਸਮੁੰਦਰ ਉਪਰ ਕਦੇ ਅਜਿਹਾ ਨਜ਼ਾਰਾ ਦੇਖਿਆ ਹੈ?, Duration 0,15 ਵੀਡੀਓ, ਪਰਵਿੰਦਰ ਸਿੰਘ ਝੋਟਾ ਦਾ ਹੋਇਆ ਸਸਕਾਰ, ਅੰਤਿਮ ਵਿਦਾਈ ਮੌਕੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ, Duration 2,46 ਵੀਡੀਓ, ਪਰਵਿੰਦਰ ਝੋਟਾ ਦੀ ਦੇਹ ਦਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਪੋਸਟਮਾਰਟਮ ਹੋਇਆ, ਸਸਕਾਰ ਬਾਰੇ ਕੀ ਫੈਸਲਾ ਹੋਇਆ, ਪਿਤਾ ਨੇ ਕੀ ਦੱਸਿਆ, Duration 2,54